16.7.09

ਆਈ ਫੋਨ ਅਤੇ ਸੀਡੀਆ.....੩.੦ ਓ ਐਸ

ਐਪਲ ਨੇ ਆਈ ਫੋਨ ਦਾ ਨਵਾਂ ਵਰਜ਼ਨ ਕੱਢਿਆ, ੩.੦ ਓ ਐਸ ੩ ਜੀ ਐਸ ਲਈ ਅਤੇ ੩ ਜੀ ਲਈ ਵੀ।

ਇਸ ਤੋਂ ਬਾਅਦ ਬਾਰੀ ਸੀ ਸੀਡੀਆ ਵਾਲਿਆਂ ਦੀ, ਉਹਨਾਂ ਨੇ ਵੀ ਆਈ ਫੋਨ ਦੇ ਲਈ ਨਵੀਂ ਜੇਲ ਬਰੇਕ ਕੱਢ ਛੱਡੀ ਏ,,,, ਨਵੀਂ ਜੇਲ ਬਰੇਕ ਵਿੱਚ ਕਾਫ਼ੀ ਕੁਝ ਕੰਮ ਕਰਦਾ ਏ ਪਰ ਜਿਹੜਾ ਮੇਰੇ ਮਤਲਬ ਦਾ ਸੀ (ਪੰਜਾਬੀ ਲਿਖਣ ਦਾ) ਓਹਦੇ ਬਾਰੇ ਅਜੇ ਕੰਮ ਚੱਲ ਰਿਹਾ ਹੈ,,,, ਕੀਬੋਰਡ ਇੰਨਸਟਾਲ ਕਰਨ ਵਾਲ਼ਾ ਸੌਫਟਵੇਅਰ ਨਵੇਂ ਵਰਜ਼ਨ ਵਿੱਚ ਚੰਗੀ ਤਰ੍ਹਾਂ ਕੰਮ ਨਹੀਂ ਕਰ ਸਕਦਾ ਅਜੇ....



ਪਰ ਛੇਤੀਂ ਹੀ ਇਸ ਅਪਡੇਟ ਦੇ ਆਉਣ ਦੀ ਆਸ ਹੈ।

0 ਟਿੱਪਣੀ ਲਿਖੋ:

Loading...