18.8.11

Watch High Quality Streaming of Sahara Samay Hindi News TV Live Online Free

Watch High Quality Streaming of Sahara Samay Hindi News TV Live Online Free

4 ਟਿੱਪਣੀ ਲਿਖੋ:

Jassi said...

vIr jI,
quhfzf blog ivcfr-crcf df qrIkf vDIaf hY. pr mYN quhfzy nflLoN iewk gwl qy Kfs krky alwg hF. AUh hY quhfzf ivcfr ik lokF vwloN qrksLIl ivcfrF nflL nf imlx dy kfrn df qrksLIlF vwloN Drm bfry gwl krnI hY. sLfied qusIN kdy soicaf nhIN ik Drm hI hn aslI kfrn ies byqukI byqrk soc dy. Drm jdoN aidwK cIjL/rwb df shfrf lY ky iksy vI cIjL df ‘qrk’ krdf hY qF asmMjs hI pYdf ho skdf hY, koeI sfPgoeI nhIN. guru nfnk ny koisLsL bysLwk kIqI sI ik bfkIaF nflLoN vwKrI gwl krky msly nijwTy jfx, pr kI Auh bgYr sbUqy rwb qoN ipwCf Cuzf sky sn? AunHF dIaF gwlF ny ies leI koeI Kfs Prk nhIN pfieaf. Prk isrP ieMnf ipaf hY ik pMzqF dI QF qy BfeI af gey hn.
jsivMdr sMDU, brYNptn (knyzf)

I have typed this in Chatrik Uni but cannot get it posted in that. If anybody can help to put my comment in gurmukhi script, I'll be thankful.

Kamal Kang ਕਮਲ ਕੰਗ said...

I can't read ur comment pls use straight Unicode ... Thx

Kamal Kang Kang said...

ਵੀਰ ਜੀ,
ਤੁਹਾਡਾ ਬਲੋਗ ਵਿਚਾਰ-ਚਰਚਾ ਦਾ ਤਰੀਕਾ ਵਧੀਆ ਹੈ। ਪਰ ਮੈਂ ਤੁਹਾਡੇ ਨਾਲ਼ੋਂ ਇੱਕ ਗੱਲ ਤੇ ਖਾਸ ਕਰਕੇ ਅਲੱਗ ਹਾਂ। ਊਹ ਹੈ ਤੁਹਾਡਾ ਵਿਚਾਰ ਕਿ ਲੋਕਾਂ ਵੱਲੋਂ ਤਰਕਸ਼ੀਲ ਵਿਚਾਰਾਂ ਨਾਲ਼ ਨਾ ਮਿਲਣ ਦੇ ਕਾਰਨ ਦਾ ਤਰਕਸ਼ੀਲਾਂ ਵੱਲੋਂ ਧਰਮ ਬਾਰੇ ਗੱਲ ਕਰਨੀ ਹੈ। ਸ਼ਾਇਦ ਤੁਸੀਂ ਕਦੇ ਸੋਚਿਆ ਨਹੀਂ ਕਿ ਧਰਮ ਹੀ ਹਨ ਅਸਲੀ ਕਾਰਨ ਇਸ ਬੇਤੁਕੀ ਬੇਤਰਕ ਸੋਚ ਦੇ। ਧਰਮ ਜਦੋਂ ਅਦਿੱਖ ਚੀਜ਼/ਰੱਬ ਦਾ ਸਹਾਰਾ ਲੈ ਕੇ ਕਿਸੇ ਵੀ ਚੀਜ਼ ਦਾ ‘ਤਰਕ’ ਕਰਦਾ ਹੈ ਤਾਂ ਅਸਮੰਜਸ ਹੀ ਪੈਦਾ ਹੋ ਸਕਦਾ ਹੈ, ਕੋਈ ਸਾਫਗੋਈ ਨਹੀਂ। ਗੁਰੁ ਨਾਨਕ ਨੇ ਕੋਸਿ਼ਸ਼ ਬੇਸ਼ੱਕ ਕੀਤੀ ਸੀ ਕਿ ਬਾਕੀਆਂ ਨਾਲ਼ੋਂ ਵੱਖਰੀ ਗੱਲ ਕਰਕੇ ਮਸਲੇ ਨਜਿੱਠੇ ਜਾਣ, ਪਰ ਕੀ ਉਹ ਬਗੈਰ ਸਬੂਤੇ ਰੱਬ ਤੋਂ ਪਿੱਛਾ ਛੁਡਾ ਸਕੇ ਸਨ? ਉਨ੍ਹਾਂ ਦੀਆਂ ਗੱਲਾਂ ਨੇ ਇਸ ਲਈ ਕੋਈ ਖਾਸ ਫਰਕ ਨਹੀਂ ਪਾਇਆ। ਫਰਕ ਸਿਰਫ ਇੰਨਾ ਪਿਆ ਹੈ ਕਿ ਪੰਡਤਾਂ ਦੀ ਥਾਂ ਤੇ ਭਾਈ ਆ ਗਏ ਹਨ।
ਜਸਵਿੰਦਰ ਸੰਧੂ, ਬਰੈਂਪਟਨ (ਕਨੇਡਾ)

Kamal Kang Kang said...

ਸੰਧੂ ਸਾਹਿਬ,,, ਧੰਨਵਾਦ!
ਤੁਸੀਂ ਜਿਹੜੇ ਫੌਂਟਸ ਵਰਤੇ ਸਨ ਉਹ ਚਾਤਰਿਕ ਸਨ ਨਾ ਕਿ ਯੁਨੀਕੋਡ ਚਾਤਰਿਕ, ਇਸ ਲਈ ਬਲੌਗ ਵਿੱਚ ਪੜ੍ਹ ਨਹੀਂ ਹੁੰਦੇ।
ਖੈਰ ਸ਼ੁਕਰੀਆ ਤੁਹਾਡਾ ਬਹੁਤ ਬਹੁਤ।
ਕਮਲ ਕੰਗ

Loading...