13.10.07

ਅੱਜ ਕੀ ਸੋਚਿਆ?-ਕਮਲ ਕੰਗ

ਸੋਚਣਾ ਕੀ ਸੀ?
ਕਈ ਵਾਰ ਸੋਚਣ ਲਈ ਕੁਝ ਹੁੰਦਾ ਹੀ ਨਹੀਂ, ਕਈ ਵਾਰ ਬਹੁਤ ਕੁਝ ਹੁੰਦਾ ਹੈ। ਕਈ ਲੋਕ ਕਹਿੰਦੇ ਹਨ ਸੋਚਿਆਂ ਕੁਝ ਨਹੀਂ ਹੁੰਦਾ, ਕਈ ਕਹਿੰਦੇ ਹਨ ਸੋਚਣ ਤੋਂ ਬਗੈਰ, ਕੁਝ ਨਹੀਂ ਹੁੰਦਾ। ਸੱਚ ਕੀ ਹੈ ਮੈਨੂੰ ਨਹੀਂ ਪਤਾ।
ਵਰਤਮਾਨ ਵਿੱਚ ਜ਼ਿੰਦਗੀ ਜੀਵਣੀ ਕਹਿੰਦੇ ਸੁਖਾਲੀ ਹੁੰਦੀ ਹੈ, ਭੂਤਕਾਲ ਅਤੇ ਭਵਿੱਖ ਵਾਰੇ ਸੋਚ ਸੋਚ ਕੇ ਬੰਦਾ ਕਮਲ਼ਾ ਹੋ ਜਾਂਦਾ ਹੈ। ਸੱਚ ਕੀ ਹੈ ਮੈਨੂੰ ਨਹੀਂ ਪਤਾ।
ਖੈਰ ਅੱਜ ਮੈਂ ਇਹੋ ਸੋਚਿਆ ਸੀ ਬੱਸ!!

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...