8.10.07

ਦੁਨੀਆ ਵਿੱਚ ਸ਼ਾਂਤੀ ਲਈ ਇਹ ਕਰਨਾ ਹੀ ਹੋਵੇਗਾ!!!

ਫੋਟੋ ਵੱਡੀ ਕਰਕੇ ਵੇਖਣ ਲਈ ਤਸਵੀਰ ਤੇ ਕਲਿੱਕ ਕਰੋ!

ਆਸ ਹੈ ਸਭ ਦੇ ਦਿਲ ਦੀ ਏਹੋ ਹੀ ਤਮੰਨਾ ਹੋਵੇਗੀ ਕਿ ਦੁਨੀਆਂ ਵਿੱਚ ਸ਼ਾਂਤੀ ਰਹੇ, ਆਸਾਂ ਅਧੂਰੀਆਂ ਹੀ ਰਹਿੰਦੀਆਂ ਹਨ ਜੇ ਦਿਲ ਵਿੱਚ ਹੀ ਰੱਖੀਆਂ ਜਾਣ, ਹੁਣ ਜਿਸ ਨੇ ਇਹ ਤਸਵੀਰ ਬਣਾਈ ਹੈ, ਉਸ ਦੇ ਦਿਲ ਦੀ ਆਸ ਉਸ ਨੇ ਸਾਡੇ ਸਾਰਿਆਂ ਨਾਲ ਸਾਂਝੀ ਕਰਕੇ ਇਹ ਸਭ ਦੇ ਦਿਲ ਦੀ ਆਸ ਬਣਾ ਦਿੱਤੀ ਹੈ, ਸੋ ਸ਼ਾਇਦ ਪੂਰੀ ਹੋ ਜਾਵੇ!

ਆਮੀਨ!!

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...