4.5.08

ਫੇਸ ਬੁੱਕ....

ਫੇਸ ਬੁੱਕ facebook.com ਵਧੀਆ ਤਰੀਕਾ ਹੈ ਆਪਣਿਆਂ ਨਾਲ ਅਤੇ ਅਣਜਾਣਾਂ ਨਾਲ ਰਾਬਤਾ ਕਾਇਮ ਕਰਨ ਲਈ। ਪਿਛਲੇ ਕੁਝ ਦਿਨਾਂ ਵਿੱਚ ਦੋ ਕੁ ਖਿਆਲ ਦਿਮਾਗ ਵਿੱਚ ਆਏ ਜਿਨ੍ਹਾਂ ਨੂੰ ਫੇਸ ਬੁੱਕ ਵਿੱਚ i think ਵਾਲੇ ਖਾਨੇ ਵਿੱਚ ਆਪਣੇ ਖਿਆਲਾਂ ਵਜੋਂ ਹੋਰ ਲੋਕਾਂ ਤੱਕ ਪੁੱਜਦਾ ਕੀਤਾ, ਜਿਨ੍ਹਾਂ ਨਾਲ ਅਜੇ ਤੱਕ ਕੁਝ ਲੋਕ ਸਹਿਮਤ ਹੀ ਹਨ ਅਸਹਿਮਤ ਖੈਰ ਕੋਈ ਵੀ ਨਹੀਂ!
ਖਿਆਲ ਸਨ:
੧: ਮੈਂ ਸੋਚਦਾ ਹਾਂ ਕਿ ਸਾਰੇ ਧਰਮ ਇੱਕੋ ਜਿਹੀ ਗੱਲ (ਚੰਗੇ ਬਣੋ) ਕਹਿੰਦੇ ਹਨ ਪਰ ਕਈ ਮਨੁੱਖਾਂ ਦੀ 'ਮੈਂ' ਕੋਸ਼ਿਸ਼ ਕਰਦੀ ਹੈ ਇਸ ਗੱਲ ਨੂੰ ਬਦਲਣ ਦੀ ਤਾਂ ਕਿ ਦੁਨੀਆਂ ਵਿੱਚ ਹੋਰ ਲੋਕਾਂ ਲਈ ਮੁਸ਼ਕਿਲਾਂ ਪੈਦਾ ਕੀਤੀਆਂ ਜਾ ਸਕਣ।
੨: ਦੁਨੀਆਂ ਵਿੱਚ ਇਮਾਨਦਾਰ ਬਣਨਾ ਬਹੁਤ ਚੰਗੀ ਗੱਲ ਹੈ ਪਰ ਅਸੀਂ ਹਮੇਸ਼ਾਂ ਇਸ ਨੂੰ ਅੱਖੌਂ ਪਰੋਖੇ ਕਰਦੇ ਰਹਿੰਦੇ ਹਾਂ।
----------------------------------------------------------------
ਤੁਸੀਂ ਇਸ ਵਾਰੇ ਕੀ ਸੋਚਦੇ ਹੋ? ਹੇਠਾਂ ਦਿੱਤੇ ਦੋਵੇਂ ਲਿੰਕਾਂ ਤੇ ਜਾ ਕੇ ਆਪਣੀ ਟਿੱਪਣੀ ਲਿਖੋ..........
http://apps.facebook.com/ithinkapp/opinionpage?id=515851
http://apps.facebook.com/ithinkapp/opinionpage?id=515838

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...