ਤੇਰੇ ਜ਼ੁਲਮਾਂ ਦਾ ਨਹੀਂ ਅੰਤ ਹੋਣਾ,
ਸਿਰ ਸਾਡੇ ਵੀ ਤਾਂ ਮੁੱਕਣੇ ਨਹੀਂ
ਤੇਰੇ ਖੂਨੀ ਚਿਹਰੇ ਤੇ ਦਿੱਲੀਏ,
ਕਦੇ ਹਾਸੇ ਵੀ ਤਾਂ ਢੁੱਕਣੇ ਨਹੀਂ!
ਤੂੰ ਗੂੰਗੀ ਬਹਿਰੀ ਬਣ ਬੈਠੀ,
ਤੂੰ ਮਰਜ਼ੀ ਆਪਣੀ ਕਰਦੀ ਰਹਿ,
ਇਕ ਦਿਨ ਤਾਂ ਐਸਾ ਆਉਣਾ ਏਂ,
ਜਦ ਯਾਰ ਕਿਸੇ ਤੋਂ ਰੁਕਣੇ ਨਹੀਂ!!
......
ਨਵੰਬਰ ੮੪ ਦੇ ਸ਼ਹੀਦਾਂ ਨੂੰ ਯਾਦ ਕਰਿਦਆਂ.....
No comments:
Post a Comment