19.11.07

ਸੋਚਾਂ....

ਕਈ ਗੱਲਾਂ ਦਿਮਾਗ ਵਿੱਚ ਘੁੰਮਦੀਆਂ ਹਨ, ਬਾਹਰ ਆਉਣ ਦਾ ਨਾਂ ਹੀ ਨਹੀਂ ਲੈਂਦੀਆਂ। ਸ਼ਾਇਦ ਹੌਲੀ ਹੌਲੀ ਕਾਗ਼ਜ਼ ਤੇ ਉਤਰ ਆਉਣਗੀਆਂ। ਦੋ ਕੁ ਹਫਤਿਆਂ ਲਈ ਕਿਤੇ ਜਾਣ ਦਾ ਸਬੱਬ ਬਣਿਆ, ਜਿਸ ਦੀਆਂ ਯਾਦਾਂ ਨੂੰ ਕੋਸ਼ਿਸ਼ ਕਰਾਂਗਾ ਕਿ ਕਾਗ਼ਜ਼ ਤੇ ਝਰੀਟ ਸਕਾਂ। ਅਜੇ ਵੀ ਉਹਨਾਂ ਦਿਨਾਂ ਦਾ ਸਰੂਰ ਮਨ ਤੇ ਛਾਇਆ ਹੋਇਆ ਹੈ। ਜ਼ਿੰਦਗੀ ਦੀ ਅਸਲੀਅਤ ਹੁਣ ਫੇਰ ਸਾਹਮਣੇ ਆ ਰਹੀ ਹੈ ਅਤੇ ਸੁਪਨੇ ਦੂਰ ਜਾ ਰਹੇ ਹਨ.......।

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...