1.6.08

ਰੱਬ ਕਰੇ...

ਰੱਬ ਕਰੇ ਇਸ ਦੁਨੀਆ ਵਿੱਚ ਹਰ ਭੁੱਖਾ ਜੀਵ , ਭੁੱਖਾ ਨਾ ਰਹੇ।

ਇਸ ਦੁਨੀਆਂ ਤੇ ਜੋ ਵੀ ਆਇਆ ਹੈ ਆਪਣੀ ਕਿਸਮਤ ਲਿਖਾ ਕੇ (ਰੱਬ ਕੋਲ਼ੋਂ) ਲਿਆਇਆ ਹੈ। ਜਿਸ ਨੇ ਜੋ ਹੰਢਾਉਣਾ ਹੈ ਹੰਢਾਅ ਕੇ ਜਾਣਾ ਹੈ ਇਸ ਦੁਨੀਆਂ ਤੋਂ, ਜਿਸ ਨੇ ਜੋ ਪਾ ਕੇ (ਪ੍ਰਾਪਤ ਕਰ ਕੇ) ਜਾਣਾ ਹੈ ਇਸ ਦੁਨੀਆ ਤੋਂ ਪਾ ਕੇ ਹੀ ਜਾਣਾ ਹੈ।

ਜੇ ਅਸੀਂ ਇਸ ਸਭ ਨੂੰ ਨਾ ਮੰਨੀਏ, ਸਮਝੀਏ ਕਿ ਜੋ ਕਰ ਰਿਹਾ ਹੈ ਇਨਸਾਨ ਹੀ ਕਰ ਰਿਹਾ ਹੈ। 'ਰੱਬ' ਵੀ ਬੰਦੇ ਦੀ ਉਪਜ ਹੈ, ਜਿਹੜੀ ਬਿਨਾ ਸ਼ੱਕ ਚੰਗਾ ਬਿਜਨਸ ਕਰ ਰਹੀ ਹੈ ਸਦੀਆਂ ਤੋਂ।

ਕਦੇ ਕਦੇ ਇਸ ਸਭ ਕੁਝ ਤੋਂ ਇਨਕਾਰੀ ਹੋ ਜਾਣ ਨੂੰ ਦਿਲ ਕਰਦਾ ਹੈ ......

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...