ਕਈ ਗੱਲਾਂ ਹੁੰਦੀਆਂ ਨੇ ਜੋ ਤੁਸੀਂ ਹਰ ਕਿਸੇ ਨਾਲ਼ ਕਰ ਸਕਦੇ ਹੋ ਪਰ ਕਈ ਗੱਲਾਂ ਹੁੰਦੀਆਂ ਹਨ ਜੋ ਤੁਸੀਂ ਸਿਰਫ਼ ਤੇ ਸਿਰਫ਼ ਆਪਣੇ ਆਪ ਨਾਲ਼ ਹੀ ਕਰ ਸਕਦੇ ਹੋ ਕਿਸੇ ਦੂਜੇ ਨਾਲ਼ ਨਹੀਂ!
ਦੂਜਾ ਇਸ ਦੁਨੀਆਂ ਵਿੱਚ, ਅਸਲੀਅਤ ਵਿੱਚ ਵੇਖੋ ਤਾਂ ਖਿਆਲ ਆਵੇਗਾ ਕਿ ਦੂਜਾ ਹੈ ਹੀ ਕੌਣ? ਸਭ ਇਕ ਹੈ, ਇਕ ਬਿਨਾਂ ਹੋਰ ਕੁਝ ਨਹੀਂ ਹੈ, ਗੁਰਬਾਣੀ ਮਤ, ਸੂਫ਼ੀਆਨਾ ਸੁਨੇਹੇ, ਪੀਰਾਂ ਫਕੀਰਾਂ ਦੇ ਮਸ਼ਵਰੇ ਸਾਨੂੰ ਇਹੀ ਦੱਸਦੇ ਆਏ ਹਨ ਸਦੀਆਂ ਤੋਂ! ਪਰ ਸੁਆਲ ਪੈਦਾ ਹੁੰਦਾ ਹੈ ਫਿਰ ਅਸੀਂ ਮੰਨਦੇ ਕਿਉਂ ਨਹੀਂ?
ਉਹ ਇਸ ਲਈ ਕਿ ਅਸੀਂ ਇਕ ਹੋਣ ਤੋਂ ਡਰਦੇ ਹਾਂ, ਜੇ ਸਭ ਕੁਝ ਇਕ ਹੋ ਗਿਆ ਫਿਰ "ਮੈਂ" ਨੂੰ ਕੌਣ ਪੁੱਛੇ ਗਾ?

No comments:
Post a Comment