3.7.08

ਹੰਕਾਰ....

ਜੀਂਦੇ ਜੀਅ ਅਸੀਂ ਹੰਕਾਰ ਨੂੰ ਕਦੇ ਨਹੀਂ ਛੱਡ ਸਕਦੇ।
ਹਰ ਮਨੁੱਖ ਹੰਕਾਰ ਦੇ ਜਾਲ਼ ਵਿੱਚ ਕਿਸੇ ਨਾ ਕਿਸੇ ਕਾਰਨ ਅੜਿੱਕੇ ਆਇਆ ਹੋਇਆ ਹੈ।
ਹਰ ਮਨੁੱਖ ਵਿੱਚ ਸਭ ਆ ਜਾਂਦੇ ਹਨ....
ਮੇਰੇ ਸਮੇਤ....ਛੋਟੇ ਜਿਹੇ ਲੇਖਕ ਵਰਗੇ ਵੀ 
ਅਤੇ
ਬਹੁਤ ਬਹੁਤ ਨਾਮਵਰ
ਵੱਡੇ ਵੱਡੇ ਲੋਕ ਵੀ....

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...